ਰਾਜ ਸਭਾ ਲਈ ਬਾਹਰਲੇ ਨਾਮਜ਼ਦ ਕਰ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਤੇ ਪੰਜਾਬੀਅਤ ਨੁੰ ਪਹਿਲੀ ਵੱਡੀ ਸੱਟ ਮਾਰੀ : ਅਕਾਲੀ ਦਲ

ਆਮ ਆਦਮੀ ਪਾਰਟੀ ਨੇ ਰਾਜ ਸਭਾ ਸੀਟਾਂ ਆਪਣੇ ਗੁਰਗਿਆਂ ਅਤੇ ਵਾਪਰੀਆਂ ਨੁੰ ਦੇ ਕੇ ਪੰਜਾਬੀਆਂ ਨਾਲ ਧੋਖਾ ਕੀਤਾ : ਮਨਪ੍ਰੀਤ ਸਿੰਘ ਇਆਲੀ ਆਮ ਆਦਮੀ ਪਾਰਟੀ ਦੱਸੇ ਕਿ ਕੀ ਇਸ ਸੂਚੀ ਬਾਰੇ ਇਸਦੀ ਪੰਜਾਬ ਇਕਾਈ ਨਾਲ ਚਰਚਾ ਕੀਤੀ ਗਈ ਸੀ ? ਜੇਕਰ ਨਹੀਂ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬੀਆਂ ਨੁੰ ਜਵਾਬ ਦੇਣ ਕਿ ਉਹਨਾਂ ਇਸ … Continue reading ਰਾਜ ਸਭਾ ਲਈ ਬਾਹਰਲੇ ਨਾਮਜ਼ਦ ਕਰ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਤੇ ਪੰਜਾਬੀਅਤ ਨੁੰ ਪਹਿਲੀ ਵੱਡੀ ਸੱਟ ਮਾਰੀ : ਅਕਾਲੀ ਦਲ